Call us : 00000

Breaking News

* * ਹੁਣ ਕਿਸ ਦੇ ਹੱਥ ਹੋਏਗੀ ਪੰਜਾਬ ਪੁਲਿਸ ਦੀ ਕਮਾਨ ? * * * * ਐਮਜਾਨ ਤੋਂ ਬਾਅਦ ਫਲਿੱਪਕਾਰਟ ਨੇ ਕੀਤੀ ਦਰਬਾਰ ਸਾਹਿਬ ਦੀ ਬੇਅਦਬੀ * * * * ਆਸਟ੍ਰੇਲੀਆਂ 'ਚ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ, 20 ਹਜ਼ਾਰ ਘਰ ਖ਼ਤਰੇ ’ਚ, ਸੜਕਾਂ ’ਤੇ ਘੁੰਮ ਰਹੇ ਸੱਪ ਤੇ ਮਗਰਮੱਛ * * * * ਸਵਾਈਨ ਫਲੂ ਦੇ ਕਹਿਰ ਨੇ ਧਾਰਿਆ ਗੰਭੀਰ ਰੂਪ, 30 ਮੌਤਾਂ, 250 ਬਿਮਾਰੀ * * * * ਮਹਿੰਗੇ ਵਿਆਹਾਂ 'ਤੇ ਸਰਕਾਰੀ ਸ਼ਿਕੰਜ਼ਾ, ਦਹੇਜ ਲਈ ਵੀ ਰਕਮ ਤੈਅ * * * * ਅਮਰੀਕਾ ’ਤੇ ਵੱਡਾ ਸੰਕਟ, ਟਰੰਪ ਐਮਰਜੈਂਸੀ ਲਾਉਣ ਲਈ ਤਿਆਰ * * * * ਸਰ੍ਹਾਣੇ ਰੱਖੀ ਬੰਦੂਕ ਬਣੀ ਜਾਨ ਦਾ ਖੌਅ, ਚਾਰ ਸਾਲਾ ਬੱਚੇ ਨੇ ਗਰਭਵਤੀ ਮਾਂ 'ਤੇ ਚਲਾਈ ਗੋਲ਼ੀ * * * * ਆਬੂਧਾਬੀ 'ਚ ਖੁੱਲ੍ਹੀ ਭਾਰਤੀ ਦੀ ਕਿਸਮਤ, 19,35,49,500 ਰੁਪਏ ਦੀ ਨਿਕਲੀ ਲਾਟਰੀ * * * * 9000 ਕਰੋੜੀ ਧੋਖਾਧੜੀ ਕੇਸ 'ਚ ਘਿਰੇ ਵਿਜੇ ਮਾਲਿਆ ਨੂੰ ਬ੍ਰਿਟਿਸ਼ ਸਰਕਾਰ ਦਾ ਝਟਕਾ * * * * ਪ੍ਰਿਅੰਕਾ ਦੀ ਜ਼ਿੰਮੇਵਾਰੀ ਬਾਰੇ ਭਰਾ ਰਾਹੁਲ ਵੱਲੋਂ ਵੱਡਾ ਖੁਲਾਸਾ * * * * ਪੱਬਜੀ ਨੇ ਕੀਤੀ ਜਨਤਾ ਦੀਵਾਨੀ, ਖੁਦਕੁਸ਼ੀਆਂ ਦੇ ਰਾਹ ਪਏ ਨੌਜਵਾਨ * * * * ‘ਪਾਂਡਿਆ-ਰਾਹੁਲ’ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ * * * * ਭਾਰਤ ’ਚ ਘਟੀ iPhones ਦੀ ਦੀਵਾਨਗੀ, ਮੰਗ 'ਚ ਗਿਰਾਵਟ * * * * ਨਵੇਂ ਆਏ ਆਈਫੋਨਾਂ 'ਚ ਆਈ ਵੱਡੀ ਸਮੱਸਿਆ * * * * ਕਾਲ ਡਰੌਪ ਹੋਣ ‘ਤੇ ਕੰਪਨੀਆਂ ਨੂੰ ਦੇਣਾ ਪਵੇਗਾ ਮੋਟਾ ਜ਼ੁਰਮਾਨਾ * * * * ਫ਼ੋਨ 'ਤੇ ਲਗਾਤਾਰ ਅੱਧਾ ਘੰਟਾ ਗੱਲ ਕਰਨ 'ਤੇ ਹੋ ਸਕਦਾ ਬ੍ਰੇਨ ਟਿਊਮਰ * * * * ਜ਼ਬਰਦਸਤ ਫ਼ੀਚਰਜ਼ ਵਾਲੇ ਬਜਟ ਫ਼ੋਨ Nokia 5.1 Plus ਦੀ ਪਹਿਲੀ ਸੇਲ ਸ਼ੁਰੂ * * * * ਆਖਰ ਕਦੋਂ ਪੂਰੀਆਂ ਹੋਣਗੀਆਂ ਭਾਰਤੀ ਸਿੱਖਾਂ ਦੀਆਂ ਸੱਧਰਾਂ..? ਸੰਤਾਲੀ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦਾ ਵੇਲਾ! * * * * ਰਾਮ ਰਹੀਮ ਨੂੰ ਅਕਾਲ ਤਖ਼ਤ ਦੇ ਜਥੇਦਾਰਾਂ ਤੋਂ ਮੁਆਫ਼ੀ ਦਿਵਾਉਣ ਲਈ ਵੇਦਾਂਤੀ ਦੇ ਵੱਡੇ ਖੁਲਾਸੇ * * * * ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸਿੱਧੂ ਨੇ ਲਿਖੀ ਸੁਸ਼ਮਾ ਸਵਰਾਜ ਨੂੰ ਲੰਮੀ ਚਿੱਠੀ * * * * ਨਿੱਕ-ਪ੍ਰਿਅੰਕਾ ਵੱਲੋਂ ਜਲਦ ਹੀ ਵਿਆਹ ਦੀ ਤਿਆਰੀ * * * * ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਾਨਾ ਪਾਟੇਕਰ ਦੀ ‘ਹਾਉਸਫੁੱਲ-4’ * * * * ਦੋ ਮਿੰਟ ਦੇ ਟੀਜ਼ਰ 'ਚ ਕੰਗਨਾ ਨੇ ਦਿਖਾਏ 'ਮਣੀਕਰਨਿਕਾ' ਦੇ ਜਜ਼ਬਾਤ * * * * ‘ਦੁਸ਼ਹਿਰਾ’ 'ਚ ਕ੍ਰਾਈਮ ਨਾਲ ਜੱਫਾ ਲਾਉਣਗੇ ਨੀਲ ਨਿਤਿਨ * * * * ਪਿਛਲੇ 15 ਮਹੀਨਿਆਂ ’ਚ ਭਾਰਤ ਨੇ ਜਿੱਤੇ ਸਭ ਤੋਂ ਜ਼ਿਆਦਾ ਵਨਡੇ * * * * ਪ੍ਰੋ ਕਬੱਡੀ ਲੀਗ 2018: 5 ਸੀਜ਼ਨਾਂ ’ਚ ਫੇਲ੍ਹ ਰਹੀ ਦਿੱਲੀ ਦੀ ਟੀਮ ’ਚ ਵੱਡਾ ਫੇਰਬਦਲ * * * * ਏਸ਼ੀਆ ਕੱਪ: ਆਖਰੀ ਗੇਂਦ 'ਤੇ ਭਾਰਤ ਨੇ ਜਿੱਤਿਆ 7ਵਾਂ ਖਿਤਾਬ * * * * IND vs BAN: ਭਾਰਤੀ ਗੇਂਦਬਾਜ਼ਾਂ ਦੀ ਵਾਪਸੀ, ਬੰਗਲਾਦੇਸ਼ 213 ’ਤੇ 8 * * * * IND vs BAN ਫਾਈਨਲ 'ਚ ਬੰਗਲਾਦੇਸ਼ ਦੀ ਤੇਜ਼ ਸ਼ੁਰੂਆਤ * * * * ਕਿਸਾਨਾਂ ਦੇ ਰੋਹ ਤੋਂ ਡਰੇ ਹੋਟਲ ਵਾਲੇ, 5 ਸਟਾਰ ਹੋਟਲ 'ਚ ਖਾਧਾ ਮੁਫਤ ਖਾਣਾ * *
 
600 ਤੋਂ ਵੱਧ ਦੌੜਾਂ ਬਣਾ ਕੌਹਲੀ ਨੇ ਰਚਿਆ ਇੱਕ ਹੋਰ ਇਤਿਹਾਸ

ਨਵੀਂ ਦਿੱਲੀ: ਇਸ ਸਾਲ ਇੱਕ ਹੋਰ ਰਿਕਾਰਡ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂ ਨਾਲ ਜੁੜਿਆ ਹੈ। ਕੋਹਲੀ ਸ਼੍ਰੀਲੰਕਾ ਵਿਰੁੱਧ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਤੀਜੇ ਟੈਸਟ ਦੇ ਚੌਥੇ ਦਿਨ 50 ਦੌੜਾਂ ਦੀ ਪਾਰੀ ਦੌਰਾਨ ਤਿੰਨ ਮੈਚਾਂ ਦੀ ਲੜੀ ਵਿੱਚ 600 ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬਣਿਆ ਹੈ। ਕੋਹਲੀ ਨੇ ਸ਼੍ਰੀਲੰਕਾ ਨਾਲ ਚੱਲ ਰਹੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਕੁੱਲ 610 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਕੋਹਲੀ ਨੇ ਆਸਟ੍ਰੇਲੀਆ ਵਿਰੁੱਧ ਸਾਲ 2016-17 ਵਿੱਚ ਆਸਟਰੇਲੀਆ ਵਿਰੁੱਧ 655 ਤੇ 2014-15 ਵਿੱਚ 692 ਦੌੜਾਂ ਬਣਾਈਆਂ ਹਨ। ਸ੍ਰੀਲੰਕਾ ਦੇ ਖਿਲਾਫ ਮੌਜੂਦਾ ਲੜੀ ਵਿੱਚ ਟੈਸਟ ਦੀਆਂ ਪੰਜ ਪਾਰੀਆਂ ਵਿੱਚੋਂ ਇੱਕ ਵਾਰ 610 ਦੌੜਾਂ ਬਣਾਈਆਂ ਤੇ ਨੌਟਆਊਟ ਰਹੇ। ਕੋਹਲੀ ਨੇ ਕੋਲਕਾਤਾ ਟੈਸਟ ਦੀ ਪਹਿਲੀ ਪਾਰੀ ਵਿੱਚ 0 ਦੌੜਾਂ ਬਣਾਉਣ ਤੋਂ ਬਾਅਦ ਦੂਜੀ ਪਾਰੀ ਵਿੱਚ 104 ਦੌੜਾਂ ਬਣਾਈਆਂ। ਇਸ ਤੋਂ ਬਾਅਦ ਕੋਹਲੀ ਨੇ ਨਾਗਪੁਰ ਟੈਸਟ ਵਿੱਚ 213 ਦੌੜਾਂ ਬਣਾਈਆਂ। ਭਾਰਤ ਨੇ ਇਹ ਮੈਚ ਪਾਰੀ ਵਿੱਚ ਹੀ ਜਿੱਤ ਲਿਆ। ਦਿੱਲੀ ਟੈਸਟ ਵਿੱਚ ਕੋਹਲੀ ਨੇ ਪਹਿਲੀ ਪਾਰੀ ਵਿੱਚ 243 ਦੌੜਾਂ ਦੀ ਵਧੀਆ ਪਾਰੀ ਖੇਡੀ ਤੇ ਉਹ ਲਗਾਤਾਰ ਤਿੰਨ ਵਾਰ ਲਗਾਤਾਰ ਦੋ ਡਬਲ ਸੈਂਕੜੇ ਬਣਾਉਣ ਵਾਲਾ ਪਹਿਲਾ ਕਪਤਾਨ ਬਣਿਆ। ਕੋਹਲੀ ਨੇ ਫਿਰ ਆਪਣੀ ਦੂਜੀ ਪਾਰੀ ਵਿੱਚ 50 ਦੌੜਾਂ ਬਣਾਈਆਂ। ਇਸ ਲੜੀ ਵਿੱਚ ਕੋਹਲੀ ਦੀ ਔਸਤ 152 ਰਹੀ ਸੀ। ਇਸ ਲੜੀ ਵਿੱਚ ਕੋਹਲੀ ਨੇ 82.21 ਦੀ ਸਟ੍ਰਾਈਕ ਰੇਟ ਨਾਲ 57 ਚੌਕੇ ਤੇ ਚਾਰ ਛੱਕੇ ਲਾਏ। ਇਸ ਤੋਂ ਪਹਿਲਾਂ ਕੋਹਲੀ ਨੇ ਪਿਛਲੇ ਸਾਲ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀਆਂ ਸੀਰੀਜ਼ ਵਿੱਚ ਅੱਠ ਪਾਰੀਆਂ ਵਿੱਚ ਨਾਬਾਦ ਰਹਿੰਦੇ 655 ਦੌੜਾਂ ਬਣਾਈਆਂ ਸਨ। ਇਸ ਲੜੀ ਵਿੱਚ ਉਨ੍ਹਾਂ ਦਾ ਸਭ ਤੋਂ ਵੱਧ ਨੰਬਰ 235 ਰਿਹਾ ਸੀ। ਕੋਹਲੀ ਨੇ 60.87 ਦੀ ਸਟ੍ਰਾਈਕ ਰੇਟ ਤੇ ਇੱਕ ਛੱਕੇ ਨਾਲ 72 ਕੁੱਲ ਸਕੋਰ ਬਣਾਏ। ਇਸ ਲੜੀ ਵਿੱਚ ਕੋਹਲੀ ਨੇ ਦੋ ਸੈਂਕੜੇ ਤੇ ਦੋ ਅਰਧ ਸੈਂਕੜੇ ਬਣਾਏ ਸੀ। ਕੋਹਲੀ ਨੇ ਰਾਜਕੋਟ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ 40 ਤੇ 49 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਤੋਂ ਬਾਅਦ ਵਿਸਾਖਾਪਟਨਮ ਵਿੱਚ ਉਸ ਨੇ 167 ਤੇ 81 ਦੌੜਾਂ ਦੀ ਪਾਰੀ ਖੇਡੀ। ਮੁਹਾਲੀ ਵਿੱਚ ਕੋਹਲੀ ਨੇ 62 ਤੇ 6 ਦੌੜਾਂ ਦੀ ਪਾਰੀ ਖੇਡੀ। ਮੁੰਬਈ ਵਿੱਚ ਕੋਹਲੀ ਨੇ 235 ਦੌੜਾਂ ਬਣਾਈਆਂ ਤੇ ਫਿਰ ਚੇਨਈ ਵਿੱਚ 15 ਦੌੜਾਂ ਖੇਡੀਆਂ।






Visitors :1050236