Call us : 00000

Breaking News

* * ਪੁਨਰਜੋਤ, ਪੰਜਾਬ ਭਵਨ ਕਨੇਡਾ ਅਤੇ ਕੈਂਬਰਿਜ ਸਕੂਲ ਵੱਲੋਂ ਨੇਤਰਹੀਣਾਂ ਲਈ ਮੈਗਾ ਮਿਊਜਿਕ ਮੁਕਾਬਲੇ 19 ਨਵੰਬਰ ਨੂੰ। * * * * ਕਰਤਾਰਪੁਰ ਲਾਂਘਾ ਖੁਲਣ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ-ਰਣਜੀਤ ਸਿੰਘ ਖੁਰਾਣਾ * * * * ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 100X4 ਰੀਲੇਅ ਦੌੜ ਲਈ ਰਾਜ ਪੱਧਰ ‘ਤੇ ਚੁਣਿਆ * * * * ਸਰਬ ਨੌਜਵਾਨ ਸਭਾ ਨੇ ਸਮਾਜ ਸੇਵਾ ‘ਚ ਵਢਮੁੱਲਾ ਯੋਗਦਾਨ ਪਾਉਣ ਲਈ ਕੀਤਾ ਪ੍ਰਵਾਸੀ ਭਾਰਤੀਆਂ ਦਾ ਸਨਮਾਨ * * * * ਚਹੇੜੂ ਰੇਲਵੇ ਸਟੇਸ਼ਨ ਬਾਹਰੋਂ ਪੱਤਰਕਾਰ ਦਾ ਮੋਟਰਸਾਇਕਲ ਹੋਇਆ ਚੋਰੀ * * * * ਪ੍ਰਾਈਵੇਟ ਹਸਪਤਾਲਾਂ ਤੋਂ ਸਿਹਤ ਵਿਭਾਗ ਨੂੰ ਮਿਲ ਰਿਹਾ ਸਹਿਯੋਗ – ਸਿਵਲ ਸਰਜਨ * * * * ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਅਤੀ ਜਰੂਰਤ ਹੈ-ਦਲਜੀਤ ਸਹੋਤਾ * * * * ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪੰਜਾਬ ਦਿਵਸ ਮਨਾਇਆ ਗਿਆ * * * * 550 ਸਾਲਾਂ ਦੇ ਮੱਦੇਨਜਰ ਵੱਖ ਵੱਖ ਜਿਲਿਆਂ ਤੋਂ ਆਏ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨੇ ਕੀਤਾ ਜੁਆਇਨ * * * * ਮੇਅਰ ਅਰੁਣ ਖੋਸਲਾ ਨੇ ਸ਼ੁਰੂ ਕਰਵਾਇਆ ਵਾਰਡ ਨੰਬਰ 6 ਅਤੇ 7 ਦੀਆਂ ਸੜਕਾਂ ਦੇ ਪੈਚ ਵਰਕਰ ਦਾ ਕੰਮ * * * * ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਦੁਆਰਾ ਵਿਦਿਆਰਥੀਆਂ ਨੂੰ ਇਤਿਹਾਸਿਕ ਯਾਤਰਾ ਕਰਵਾਈ * * * * ਮੰਡੀਆਂ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀ ਬਖਸ਼ ਚਲ ਰਿਹੈ - ਮੰਗਲ ਦਾਸ ਪਡਵਾਲ * * * * 550 ਸਾਲਾਂ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ * * * * ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਲੜਕੇ ਵਲੋਂ ਅਥਲੈਟਿਕਸ ਵਿਚ ਮਾਰੀਆਂ ਮੱਲਾਂ * * * * ਗੁਰੂ ਨਾਨਕ ਬਿਰਧ, ਅਪਾਹਜ ਅਤੇ ਅਨਾਥ ਆਸ਼ਰਮ, ਵਿਰਕ ਦਾ ਦੌਰਾ ਕੀਤਾ * * * * ਸਰਬ ਨੌਜਵਾਨ ਸਭਾ ਨੇ ਕਰਵਾਇਆ 29ਵਾਂ ਸਾਲਾਨਾ ਭਗਵਤੀ ਜਾਗਰਣ * * * * ਰੋਟਰੀ ਕਲੱਬ ਫਗਵਾੜਾ ਨੌਰਥ ਨੇ ਸਿਵਲ ਹਸਪਤਾਲ ‘ਚ ਸਥਾਪਤ ਦਵਾ ਬੈਕਂ ਨੂੰ ਭੇਂਟ ਕੀਤੀਆਂ ਦਵਾਈਆਂ * * * * ਕਮਲਾ ਨਹਿਰੂ ਕਾਲਜ ਵਿਖੇ ਹੋਇਆ ਨੁੱਕੜ ਨਾਟਕ * * * * ਬਲੱਡ ਬੈਂਕ ‘ਚ ਲਾਇਆ ਮਾਤਾ ਠਾਕੁਰ ਦੇਵੀ ਸੇਠੀ ਯਾਦਗਾਰੀ 382ਵਾਂ ਦੰਦਾ ਅਤੇ ਜਬਾੜਿਆਂ ਦਾ ਫਰੀ ਕੈਂਪ * * * * ਰਾਮਗੜ੍ਹੀਆ ਇੰਸਟੀਚਿਊਟ ਆਫ ਮਨੈਜ਼ਮੈਂਟ ਐਂਡ ਅਡਵਾਂਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਮੁਕਾਬਲਿਆਂ ‘ਚ ਲਿਆ ਹਿੱਸਾ * * * * ਸੁਲਤਾਨਪੁਰ ਲੋਧੀ ਵਿਖੇ ਹੁਣ ਤੋਂ ਮਿਲੇਗੀ ਆਈ.ਸੀ.ਯੂ. ਦੀ ਸਹੂਲਤ 550 ਸਾਲਾਂ ਪ੍ਰਕਾਸ਼ਉਤਸਵ ਦੇ ਸੰਬੰਧ ਵਿੱਚ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਉਦਘਾਟਨ * * * * ਫਗਵਾੜਾ ਦੇ ਮੇਅਰ ਅਰੁਣ ਖੋਸਲਾ ਨੇ ਛਠ ਪੂਜਾ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * ਸਰਬ ਨੌਜਵਾਨ ਸਭਾ ਨੇ 29ਵੇਂ ਸਲਾਨਾ ਸਮਾਗਮ ਦੌਰਾਨ 12 ਜਰੂਰਤਮੰਦ ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ * * * * “ਹਰੀ ਦੀਵਾਲੀ ਤੇ ਪਲਾਸਟਿਕ ਤੋਂ ਤੋਬਾ” ਦੇ ਨਾਅਰੇ ਨਾਲ ਸਕਾਊਟਿੰਗ ਕੈਂਪ ਹੋਇਆ ਸਮਾਪਤ * “ਓਂਕਾਰ ਸਿੰਘ ਤੇ ਨੀਟਾ ਕਸ਼ਪਯ ਜੀ ਨੇ ਸਟਾਫ਼ ਨੂੰ ਹੱਲਾਸ਼ੇਰੀ ਤੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਭੇਜੀ” * * * * ਸਕੇਪ ਸੰਸਥਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ * -ਕਵੀ ਦਰਬਾਰ ਮੌਕੇ ਨਗੀਨਾ ਸਿੰਘ ਬਲੱਗਣ ਦੀ ਧਾਰਮਿਕ ਪੁਸਤਕ ‘ਸਫ਼ਲ ਪਾਂਧੀ‘ ਦੀ ਘੁੰਡ ਚੁਕਾਈ ਕੀਤੀ * * * * ਸਰਬ ਨੌਜਵਾਨ ਸਭਾ ਅਤੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਵਲੋਂ ਲੜਕੀਆਂ ਦੇ ਸਾਮੂਹਿਕ ਵਿਆਹ ਸਮਾਗਮ ਅੱਜ * * * * ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਬਣੀ ਪਹਿਲੀ ਅੰਗਰੇਜ਼ੀ ਡਾਕੂਮੈਂਟਰੀ ਫ਼ਿਲਮ ਨੂੰ ਮਿਲਿਆ ਸਰਬੋਤਮ ਨਿਰਦੇਸ਼ਨ ਦਾ ਪੁਰਸਕਾਰ * * * * ਭਾਰਤ-ਪਾਕਿ ਚਾਹੁੰਣ ਤਾਂ ਟਰੰਪ ਕਸ਼ਮੀਰ ਮਸਲੇ 'ਤੇ ਵਿਚੋਲਗੀ ਲਈ ਤਿਆਰ-ਅਮਰੀਕਾ * * * * ਦੀਵਾਲੀ ਤੋਂ ਪਹਿਲਾਂ ਬੁਰੀ ਤਰ੍ਹਾਂ ਖ਼ਰਾਬ ਹੋਈ ਦਿੱਲੀ ਦੀ ਹਵਾ * *
 
ਸੂਬੇ ਵਿਚ ਆਏ ਦਿਨ ਪੈੈੈਦਾ ਹੋ ਰਹੇ ਫੋੋਕੀ ਟੋੋਹਰ ਦੇ ਮਾਲਕ ਗਾਇਕਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੂੰ ਢਾਅ ਤੋ ਬਚਾਉਣ ਲਈ ਸੈਂਸਰ ਬੋਰਡ ਬਣਾਉਣਾ ਜ਼ਰੂਰੀ

ਫਿਰੋਜ਼ਪੁਰ, ਗੁਰੂਹਰਸਹਾਏ ਤੋਂ (ਸੰਦੀਪ ਕੰਬੋਜ ਜਈਆ ਦੀ ਵਿਸ਼ੇਸ਼ ਰਿਪੋਰਟ) : ਪਿਛਲੇ ਲੰਮੇ ਸਮੇਂ ਤੋਂ ਸੂੂੂਬੇ ਦੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਸਖਸ਼ੀਅਤਾ ਵੱਲੋਂ ਤੇ ਮੀਡੀਏ ਤੇ ਹੋਰ ਵੱਖ-ਵੱਖ ਸਾਧਨਾਂ ਰਾਹੀ ਸਮੇਂ- ਸਮੇਂ ਦੀਆਂ ਸਰਕਾਰਾਂ ਕੋਲ ਇੱਕ ਮੰਗ ਉਠਾਈ ਜਾ ਰਹੀ ਸੀ ਕਿ ਜੇਕਰ ਪੰਜਾਬ ਅੰਦਰ ਲੱਚਰ ਗਾਇਕੀ ਦਾ ਦਰਿਆ ਇਸੇ ਤਰ੍ਹਾਂ ਵਹਿੰਦਾ ਰਿਹਾ ਤਾਂ ਨੌਜਵਾਨ ਪੀੜ੍ਹੀ ਦੇ ਨਾਲ -ਨਾਲ ਸਾਡਾ ਪੁੰਗਰ ਰਿਹਾ ਬੀਜ ਵੀ ਤਬਾਹੀ ਦੇ ਨਿਸਾਨ ਛੱਡ ਰਿਹਾ ਨਜਰ ਆ ਰਿਹਾ ਹੈ। ਮੇਰਾ ਗਾਇਕੀ ਦੇ ਨਾਲ ਵਾਹ ਵਾਸਤਾ ਲਗਭਗ ਡੇਢ ਦਹਾਕੇ ਤੋਂ ਰਿਹੈ ਪਰ ਪਿਛਲੇ ਦਹਾਕੇ ਨੇ ਪੰਜਾਬੀ ਗਾਇਕੀ ਅੰਦਰ ਐਸਾ ਮੰਦਭਾਗਾ ਇਤਿਹਾਸ ਰਚ ਦਿੱਤਾ ਜਿਸ ਨੂੰ ਕੁਰੇਦ ਦਿਆ ਜਖਮ ਅੱਲੇ ਹੋ ਜਾਦੇ ਨੇ ਨੀਵੇ ਪੱਧਰ ਦੀ ਅਕਲ ਦੇ ਮਾਲਕ ਤੇ ਪੜ੍ਹਾਈ ਪੱਖੋਂ ਹੋਲੇ ਇੱਕ ਕਲਾਕਾਰ ਵਰਗ ਨੇ ਗਾਇਕੀ ਨੂੰ ਅਜਿਹਾ ਗ੍ਰਹਿਣ ਲਾਇਆ ਕਿ ਚਿੰਤਨ ਲੋਕ ਪੋਹ ਦੇ ਮਹੀਨੇ ਵਿੱਚ ਵੀ ਤਰੇਲੀਓ ਤਰੇਲੀ ਹੋ ਰੇ ਵਿਆਕੁਲਤਾ ਦੀ ਪੀੜ ਨਾਲ ਕਰਾਹੁਣ ਲੱਗੇ ਕਲਾਕਾਰਾਂ ਵਰਗ ਕਿਸਾਨੀ ਤੋਂ ਸ਼ੁਰੂ ਹੋ ਜੱਟ ਵਾਦ ਦੀ ਪੈੜ ਨਦੀ ਦੀ ਪੈੜ ਨੱਪਦਾ ਹੋਇਆ ਸਭਿੱਅਤਾ ਦੇ ਪਰਖਚੇ ਉੱਡਾ ਮਾਂ ਬੋਲੀ ਦੀ ਰੂਹ ਨਾਲ ਬਾਰ -ਬਾਰ ਬਲਾਤਕਾਰ ਕਰ ਸੱਚੇ ਤੇ ਸੁੱਚੇ ਰਿਸਤਿਆਂ ਨੂੰ ਵੀ ਲੀਰੋ ਲੀਰ ਕਰ ਗਿਆ ਚੌਂਕ ਚੁਰਾਹੇ ਕਾਲਜ ਸਕੂਲ ਤੇ ਸਿੱਖਿਆਂ ਦੇ ਮੰਦਰਾਂ ਦੀਆਂ ਕਨਟੀਨਾਂ ਨੂੰ ਵੀ ਆਸ਼ਕੀ ਦਾ ਅੱਡਾ ਬਣਾ ਧਰਿਆ ਕੁਝ ਘੱਟ ਦਿਮਾਗ ਦੇ ਕਲਾਕਾਰਾਂ ਦੀ ਬਦੌਲਤ ਮਾਂਵਾ ਆਪਣੀ ਢਿੱਡੋ ਜੰਮੀਆਂ ਨੂੰ ਸਕੂਲ ਤੇ ਕਾਲਜ ਤੋਰਨੋ ਵੀ ਕੰਨੀ ਕਤਰਾਉਣ ਲੱਗੀਆਂ ਨੇ। ਕਿਉਕਿ ਉਹ ਜੋ ਟੀ.ਵੀ ਉੱਤੇ ਦੇਖਦੀਆਂ ਹਨ ਉਹੀ ਉਹਨਾਂ ਤੇ ਜਹਿਨ ਤੇ ਤੈਰਨ ਲੱਗ ਜਾਦਾਂ ਹੈ ਖੇਤਾਂ ਵਿਚੱਲੇ ਮੋਟਰਾਂ ਦੇ ਕੋਠੇ ਯੂਨੀਵਰਸਿਟੀ ਤੇ ਪੀ.ਜੀ ਵਿਚੋਂ ਆਪਣੇ ਮਿੱਤਰਾਂ ਨਾਲ ਘੁੰਮਣ ਆਈਆਂ ਲੜਕੀਆਂ ਦੀ ਸੈਰ ਗਾਹ ਵਿੱਚ ਬਦਲ ਦਿੱਤੇ ਗਏ। ਜਿੱਥੇ ਸਾਂਮ ਹੁੰਦਿਆ ਹੀ ਕਿਸੇ ਆਦੀ ਵਾਸੀ ਕਬੀਲੇ ਦੀ ਤਰ੍ਹਾਂ ਡਾਡੀਂਆ ਖੇਡ ਦਿਆ ਦਿਖਾਇਆ ਜਾਣ ਲੱਗਾ। ਨੌਜਵਾਨ ਮੁੰਡੇ ਕੁੜੀਆਂ ਨੂੰ ਸਰਾਬ ਦੇ ਪੈਗ ਵਿੱਚ ਬੇਹੋਸੀ ਦੀ ਪੁੜੀ ਪਾ ਕੇ ਆਪਣੇ ਮਾਂ ਪਿਉ ਦੀ ਇੱਜਤ ਨੂੰ ਤਾਰ- ਤਾਰ ਕਰਦਿਆ ਦੀ ਅਸ਼ਲੀਲ ਵੀਡੀਓ ਚੈਨਲਾਂ ਤੇ ਚਲਾ ਇਹ ਕਲਾਕਾਰ ਰਾਤੋ-ਰਾਤ ਲੱਖਾਂ ਵਿੱਚ ਖੇਡਣ ਲੱਗੇ ਪਰ ਸਾਡੀ ਜਵਾਨੀ ਆਪਣੀ ਇੱਜਤ ਗੁਆ ਰਾਤ ਦੇ ਹਨੇਰੇ ਵਿੱਚ ਕਿਸੇ ਪੁੰਨੁ ਦੇ ਤੁਰ ਜਾਣ ਵਾਂਗ ਖੁਦਕਸੀ ਦੇ ਰਾਹ ਪੈ ਗਈ। ਮਾਡਲਿੰਗ ਦੇ ਨਾਂ ਤੇ ਹੋਟਲਾ ਦੀਆਂ ਬਰੁਹਾਂ ਰੰਗੀਨ ਹੁੰਦੀਆਂ ਰਹੀਆਂ ਪਰ ਸਰਕਾਰ ਦੇ ਕਿਸੇ ਸੰਤਰੀ ਨੇ ਇਹਨਾਂ ਕੁਝ ਹੋਣ ਤੇ ਵੀ ਸੀਅ ਤੱਕ ਨਾ ਕੀਤੀ। ਅਸੀ ਬਾਰ-ਬਾਰ ਇਹਨਾਂ ਅੱਗੇ ਬੇਨਤੀਆਂ ਕਰਦੇ ਰਹੇ ਕਿ ਲੱਚਰ ਗਾਇਕਾਂ ਦੇ ਵੱਗ ਪੰਜਾਬ ਅੰਦਰ ਚਿੱਟੇ ਦਿਨ ਇੱਥੋਂ ਦੀ ਜਵਾਨੀ ਨੂੰ ਵਰਗਲਾ ਕੇ ਪੈਸਾ ਸੋਹਰਤ ਤੇ ਸਰੀਰਕ ਸੋਸ਼ਨ ਕਰਕੇ ਸੱਭਿਆਤਾ ਦੀਆਂ ਧੱਜੀਆਂ ਉਡਾ ਰਹੇ ਹਨ। ਪਰ ਸਾਡੀਆਂ ਸਹਿਤਕ ਜਥੇਬੰਦੀਆਂ ਸਿੱਖਾਂ ਦੀ ਨੁਮਾਇਦਾ ਜਮਾਤ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਗਰਮ ਖਿਆਲੀ ਸੰਸਥਾਵਾਂ ਮੂੰਹ ਵਿੱਚ ਘੁੱਗਣੀਆਂ ਪਾਈ ਤਮਾਸਾਂ ਦੇਖ ਰਹੀਆਂ ਹਨ। ਕਿਸੇ ਨੇ ਇੱਕ ਲਫਜ ਤੱਕ ਨਹੀਂ ਬੋਲਿਆ ਅਤੇ ਕੁੱਝ ਨਵੇਂ ਪੂਰ ਦੇ ਕਲਾਕਾਰਾਂ ਨੇ ਆਖਿਰ ਗੀਤਾਂ ਵਿੱਚ ਉਹ ਕੁੱਝ ਵੀ ਕਰ ਦਿੱਤਾ ਜਿਸ ਨੂੰ ਇੱਕ ਮਾਪਾ ਤੇ ਭਰਾ ਸਾਇਦ ਹੀ ਬਰਦਾਸ਼ਤ ਕਰ ਸਕੇ ਪਰ ਸਾਡੀਆਂ ਅੱਖਾਂ ਫੇਰ ਵੀ ਨਾ ਖੁੱਲੀਆਂ ਪੈਲੇਸਾਂ ਅੰਦਰ ਇਹਨਾਂ ਬੇਲੋੜੇ ਕਲਾਕਾਰਾਂ ਦੀ ਬਦੋਲਤ ਖੂਨੀ ਖੇਡਾਂ ਵਾਪਰ ਰਹੀਆਂ ਹਨ ਅਤੇ ਇੰਜਤਾਂ ਦੇ ਦੀਵੇ ਗੁੱਲ ਹੋ ਰਹੇ ਹਨ। ਪੰਜ ਤੇ ਸੱਤ ਸਾਲ ਦੀਆਂ ਮਾਸੂਮ ਬਾਲੜੀਆਂ ਦੇ ਸਰੀਰਾਂ ਦੀ ਨੁਮਾਇਸ ਇਹਨਾਂ ਅਖੋਤੀ ਗਵੱਈਆਂ ਦੇ ਗੀਤਾਂ ਵਿੱਚ ਅੱਜ ਵੀ ਲੱਗ ਰਹੀ ਹੈ। ਹਾਕਮ ਸ਼ੂਫੀ ਅਤੇ ਸੁਰਜੀਤ ਬਿੰਦਰਖੀਆਂ ਦੀ ਮੌਤ ਤੇ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕਰਨ ਵਾਲੇ ਗਵੱਈਏ ਜਿਹੜੇ ਭਗਤ ਸਿੰਘ ਨੂੰ ਉੱਜੜ ਰਹੇ ਪੰਜਾਬ ਦੀ ਦਾਸਤਾਂ ਤਾਂ ਸਣਾਉਦੇ ਰਹੇ ਪਰ ਲੱਚਰ ਗੀਤਾਂ ਰਾਹੀ ਪੰਜਾਬ ਦੀ ਹੋ ਰਹੀ ਦੁਰਦਸਾ ਤੋਂ ਅਣਜਾਣ ਬਣ ਕੇ ਉਪਰੋਂ ਦੀ ਲੰਘਦੇ ਰਹੇ। ਪੰਜਾਬ ਮਾੜੇ ਗੀਤਾਂ ਦੀ ਬਦੌਲਤ ਅਪਰਾਧਾ ਨਾਲ ਘਿਰਿਆ ਜੂਝਦਾ ਰਿਹਾ। ਪਰ ਇਹਨਾਂ ਨੂੰ ਨਜਰ ਨਾ ਆਇਆ ਇੱਥੇ ਸਟੇਜਾਂ ਤੇ ਕਤਲੇਆਮ ਹੁੰਦਾ ਰਿਹਾ ਬਲਾਤਕਾਰ, ਲੁੱਟਾ ਖੋਹਾ ਹੁੰਦੀਆਂ ਰਹੀਆਂ ਅਫਸੋਸ਼ ਕਿਸੇ ਮਾਂ ਦੇ ਪੁੱਤ ਦੇ ਅੱਖੋਂ ਨੀਰ ਦੀ ਕੱਚੀ ਕਣੀ ਵੀ ਨਾ ਡਿੱਗੀ ਅਸੀਂ ਸਮੇਂ-ਸਮੇਂ ਤੇ ਸਾਰਾ ਸੱਚ ਲਿਖ ਕੇ ਜਨਤਾਂ ਅੱਗੇ ਰੱਖਦੇ ਰਹੇ ਫਿਰ ਸਮੇਂ ਨੇ ਅਗੜਾਈ ਭਰੀ ਰਾਜ ਬਦਲਿਆ ਰਾਜਭਾਗ ਦੇ ਮਾਲਕ ਬਦਲੇ ਇੱਕ ਵਾਰ ਫਿਰ ਅਸੀਂ ਨਵੇਂ ਮਾਲਕਾਂ ਅੱਗੇ ਫਰਿਆਦ ਕੀਤੀ ਸਾਡੀਆਂ ਕੋਸ਼ਿਸਾਂ ਨੂੰ ਬੂਰ ਪੈਣਾ ਸ਼ੂਰੁ ਹੋਇਆ।ਕੈਪਟਨ ਸਰਕਾਰ ਨੇ ਬਿਗੜੇ ਤੇ ਅਸ਼ਲੀਲ ਹੋ ਚੁੱਕੇ ਗੀਤ ਸੰਗੀਤ ਨੂੰ ਨੱਥ ਪਾਉਣ ਲਈ ਆਖਿਰ ਹਾਮੀ ਭਰ ਦਿੱਤੀ ਫਿਰ ਕਵਾਇਦ ਸ਼ੂਰੂ ਹੋਈ ਇਸ ਦੀ ਭੂਮਿਕਾਂ ਬੰਨਣ ਦੀ ਕਿ ਆਖਿਰ ਕਿਹੋ ਜਿਹਾ ਸੈਸ਼ਰ ਬੋਰਡ ਹੋਵੇਗਾ ਜਿਸ ਰਾਹੀ ਲੱਚਰ ਗਾਇਕੀ ਨੂੰ ਥਾਂ ਸਿਰ ਕੀਤਾ ਜਾਵੇ। ਅਜੇ ਇਹ ਸਭ ਕੁੱਝ ਸਮੇਂ ਦੇ ਗਰਭ ਵਿੱਚ ਹੀ ਸੀ ਤੇ ਗੱਲ ਅਖਬਾਰਾਂ ਤੱਕ ਸੀਹਮਤ ਸੀ ਇਹਨੇ ਚਿਰ ਨੂੰ ਅਛੋਪਲੇ ਜਹੇ ਸਹਿਤਕਾਰਾਂ ਦਾ ਇੱਕ ਟੋਲਾ ਜਿਹੜਾ ਪਿਛਲੇ ਦਹਾਕੇ ਤੋਂ ਚੁੱਪ ਕਰਕੇ ਲੱਚਰਤਾਂ ਦੇ ਵਿੱਚ ਸਰੀਕ ਹੋ ਗੱਲ-ਗੱਲ ਤੇ ਇੱਕ ਦੂਜੇ ਸਹਿਤਕਾਰ ਦੀ ਸਿਰਫ ਵਾਹ -ਵਾਹ ਤੱਕ ਸੀਮਤ ਸੀ ਅਤੇ ਜੁੱਡਲੀਆਂ ਵਿੱਚ ਬੈਠ ਨੁਕਤਾਂਚੀਨੀ ਕਰ ਸਮੇਂ ਦੇ ਪਰਛਾਵਿਆਂ ਨੂੰ ਨਿੰਦ ਕੇ ਸ਼ਾਮ ਨੂੰ ਘਰ ਨੂੰ ਪਰਤ ਜਾਣ ਦੀ ਕਲਾਂ ਦਾ ਮਾਹਿਰ ਸੀ। ਉਹ ਟੋਲਾ ਉੱਠਿਆ ਤੇ ਸੈਸ਼ਰ ਬੋਰਡ ਦਾ ਸਿੱਧਾ ਵਿਰੋਧ ਇਹ ਕਹਿ ਕੇ ਕਰਨਾ ਸ਼ੁਰੂ ਕਰ ਦਿਤਾ ਕਿ ਇਸ ਨਾਲ ਕਿਤਾਬੀ ਸਾਹਿਤ ਤੇ ਪਾਬੰਦੀ ਲੱਗ ਜਾਵੇਗੀ ਹਾਲਾਕਿ ਸ਼ੱਭਿਆਚਾਰਕ ਮੰਤਰੀ ਸਹਿਬਾਨ ਇਹ ਸਪੱਸਟ ਕਰ ਚੁੱਕੇ ਹਨ ਕਿ ਇਹ ਸੈਸ਼ਰ ਬੋਰਡ ਜਾ ਕਮੇਟੀ ਪੰਜਾਬ ਸਰਕਾਰ ਬਣਾਏਗੀ ਜਿਸ ਵਿੱਚ ਸਰਕਾਰ ਦੇ ਨੁਮਾਇਦੇਂ ਤੇ ਕਈ ਨਾਮੀ ਕਲਮਕਾਰ ਅਤੇ ਕਲਾਕਾਰ ਸਾਮਿਲ ਹੋਣਗੇ।






Visitors :1126088